Anahat Tah Nad

Anahat Tah Nad

Rs.300.00
Product Code: SB096
Availability: In Stock
Viewed 1502 times

Product Description

Number of Pages : 380.ਅਨਹਤ ਤਹ ਨਾਦ Written By ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਗੁਰੂ ਸਾਹਿਬ ਨੇ ਮਨੁੱਖ ਦੇ ਜੀਵਨ ਦੇ ਹਰ ਪੱਖ ਦੇ ਰਹੱਸ ਨੂੰ ਖੋਲ੍ਹਿਆ ਹੈ ਅਤੇ ਮਨੁੱਖ ਨੂੰ ਸੰਸਾਰ ’ਤੇ ਆਉਣ ਦਾ ਪ੍ਰਯੋਜਨ ਦੱਸਿਆ ਹੈ, ਮਨੁੱਖ ਦੇ ਜੀਵਨ ਦੀਆਂ ਗ਼ਲਤ ਕਦਰਾਂ-ਕੀਮਤਾਂ ਤੋਂ ਮਨੁੱਖ ਨੂੰ ਜਾਣੂ ਕਰਵਾਇਆ ਹੈ। ਅਗਰ ਕੋਈ ਮਨੁੱਖ ਸੁਖਮਨੀ ਸਾਹਿਬ ਦੇ ਸਿਧਾਂਤ ਨੂੰ ਜਾਣ ਲਵੇ, ਤਾਂ ਉਸਨੂੰ ਆਪਣੇ ਜੀਵਨ ਦਾ ਰਹੱਸ ਸਮਝ ਵਿੱਚ ਆ ਸਕਦਾ ਹੈ ਅਤੇ ਫਿਰ ਮਨੁੱਖ ਪਹੁੰਚ ਸਕਦਾ ਹੈ ਉਸ ਜਗ੍ਹਾ ਜਿਸ ਲਈ ਗੁਰੂ ਸਾਹਿਬ ਬਚਨ ਕਰਦੇ ਹਨ: ਸੁੰਨ ਸਮਾਧਿ ਅਨਹਤ ਤਹ ਨਾਦ।।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order